Share

Live Analytics

Comments 0

ਜੱਗੂ ਹਾਕਮਵਾਲਾ ਨੇ ਛੱਡੀ ਕਬੱਡੀ! ਮੈਚ ਦੌਰਾਨ ਹੋਈ ਲੜਾਈ ਤੋਂ ਬਾਅਦ ਲਿਆ ਵੱਡਾ ਫੈਸਲਾ | Jaggu Hakamwala Analytics Table

Income Estimates for ਜੱਗੂ ਹਾਕਮਵਾਲਾ ਨੇ ਛੱਡੀ ਕਬੱਡੀ! ਮੈਚ ਦੌਰਾਨ ਹੋਈ ਲੜਾਈ ਤੋਂ ਬਾਅਦ ਲਿਆ ਵੱਡਾ ਫੈਸਲਾ | Jaggu Hakamwala

Based on this YouTube video's total view count of 1.98K views and industry-standard rates, the estimated total earning is $1 - $4 through ad revenue. Historical data is not yet available to calculate daily, weekly, or monthly averages.

About ਜੱਗੂ ਹਾਕਮਵਾਲਾ ਨੇ ਛੱਡੀ ਕਬੱਡੀ! ਮੈਚ ਦੌਰਾਨ ਹੋਈ ਲੜਾਈ ਤੋਂ ਬਾਅਦ ਲਿਆ ਵੱਡਾ ਫੈਸਲਾ | Jaggu Hakamwala

Explore ਜੱਗੂ ਹਾਕਮਵਾਲਾ ਨੇ ਛੱਡੀ ਕਬੱਡੀ! ਮੈਚ ਦੌਰਾਨ ਹੋਈ ਲੜਾਈ ਤੋਂ ਬਾਅਦ ਲਿਆ ਵੱਡਾ ਫੈਸਲਾ | Jaggu Hakamwala with 1,980 views, 0 likes, and 0 comments. Experience the impact of this video content that has captured audience attention.

ਜੱਗੂ ਹਾਕਮਵਾਲਾ ਨੇ ਛੱਡੀ ਕਬੱਡੀ! ਮੈਚ ਦੌਰਾਨ ਹੋਈ ਲੜਾਈ ਤੋਂ ਬਾਅਦ ਲਿਆ ਵੱਡਾ ਫੈਸਲਾ | Jaggu Hakamwala ਕਬੱਡੀ ਜਗਤ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਕਬੱਡੀ ਖਿਡਾਰੀ ਜੱਗੂ ਹਾਕਮਵਾਲਾ ਨੇ ਪੰਜਾਬ ਵਿੱਚ ਕਬੱਡੀ ਨਾ ਖੇਡਣ ਦਾ ਐਲਾਨ ਕੀਤਾ ਹੈ। ਜੱਗੂ ਹਾਕਮਵਾਲਾ ਮੁਤਾਬਕ, ਉਹ ਇੱਕ ਕਬੱਡੀ ਟੂਰਨਾਮੈਂਟ ਵਿੱਚ ਖੇਡਣ ਗਏ ਸਨ, ਜਿੱਥੇ ਉਨ੍ਹਾਂ ਨਾਲ ਬਾਹਰੋਂ ਆਏ ਇੱਕ ਵਿਅਕਤੀ ਵੱਲੋਂ ਲੜਾਈ ਕੀਤੀ ਗਈ। ਇਸ ਤੋਂ ਬਾਅਦ ਰੈਫਰੀ ਵੱਲੋਂ ਕਿਹਾ ਗਿਆ ਕਿ ਜੇਕਰ ਜੱਗੂ ਮੈਚ ਖੇਡਦੇ ਹਨ ਤਾਂ ਉਹ ਰੈਫਰੀ ਨਹੀਂ ਕਰਨਗੇ। ਇਸ ਘਟਨਾ ਤੋਂ ਬਾਅਦ ਜੱਗੂ ਹਾਕਮਵਾਲਾ ਨੇ ਆਪਣੇ Instagram ਹੈਂਡਲ 'ਤੇ ਵੀਡੀਓ ਸਾਂਝੀ ਕਰਕੇ ਕਿਹਾ ਕਿ ਉਹ ਅੱਜ ਤੋਂ ਬਾਅਦ ਪੰਜਾਬ ਵਿੱਚ ਕਬੱਡੀ ਨਹੀਂ ਖੇਡਣਗੇ। ਉਨ੍ਹਾਂ ਕਿਹਾ ਕਿ ਉਹ ਕਿਸੇ ਟੀਮ ਦਾ ਮੈਚ ਜਾਂ ਖੇਡ ਖਰਾਬ ਨਹੀਂ ਕਰਨਾ ਚਾਹੁੰਦੇ ਅਤੇ ਇਹ ਉਨ੍ਹਾਂ ਦਾ ਆਖਰੀ ਫੈਸਲਾ ਹੈ। ਇਸ ਪੂਰੇ ਮਾਮਲੇ ਬਾਰੇ ਜਾਣੋ ਇਸ ਵੀਡੀਓ ਵਿੱਚ। Note: ਇਸ ਵੀਡੀਓ ਵਿੱਚ ਦਿੱਤੀ ਜਾਣਕਾਰੀ ਜੱਗੂ ਹਾਕਮਵਾਲਾ ਵੱਲੋਂ ਸਾਂਝੇ ਕੀਤੇ ਬਿਆਨ/ਵੀਡੀਓ 'ਤੇ ਆਧਾਰਿਤ ਹੈ। ਮਾਮਲੇ ਨਾਲ ਜੁੜੇ ਦੂਜੇ ਪੱਖ ਦੀ ਪ੍ਰਤੀਕਿਰਿਆ ਵੱਖਰੇ ਤੌਰ 'ਤੇ ਸਾਹਮਣੇ ਆਉਣ 'ਤੇ ਉਸਨੂੰ ਵੀ ਸ਼ਾਮਲ ਕੀਤਾ ਜਾ ਸਕਦਾ ਹੈ। jaggu hakamwala, jaggu hakamwala kabaddi, jaggu hakamwala news, jaggu hakamwala latest news, jaggu kabaddi player, jaggu kabaddi news, jaggu hakamwala kabaddi news, kabaddi news, punjabi kabaddi, kabaddi player news, punjab kabaddi, kabaddi latest update #jagguhakamwala #kabaddi #kabaddinews #punjabikabaddi #kabaddiplayer #punjabnews #jaggukabaddi #latestnews

About YouTube Real-Time View Count

With SocialCounts.org’s view counter, track your YouTube video’s live view count and YouTube likes count in real time with fast, reliable updates.

Watch every YouTube video live view count rise with our real-time YouTube views tracker—built for accuracy and minimal delay.

Follow YouTube real time views as they happen, using our dedicated view counter for YouTube videos.

Get up-to-date live view count on YouTube and see real-time growth with SocialCounts.org’s smart tracking tools.

Embed Widget

Parameters:

  • fullscreen=true - Fullscreen counter
  • graph=true - Live graph chart
  • counter=0/1/2 - Select counter (0=likes, 1=views, 2=comments)
URL

Click to copy the embed URL to your clipboard