10,128
likes
408
comments
daily view 0
monthly view 0

Share

Live Analytics

Comments 0

Khud-Mukhtaria’n (The Sovereignty) (Lyrical Video) | Satinder Sartaaj | Punjabi Song 2025 Analytics Table

Income Estimates for Khud-Mukhtaria’n (The Sovereignty) (Lyrical Video) | Satinder Sartaaj | Punjabi Song 2025

Based on this YouTube video's total view count of 1.20M views and industry-standard rates, the estimated total earning is $843 - $2.40K through ad revenue. Historical data is not yet available to calculate daily, weekly, or monthly averages.

About Khud-Mukhtaria’n (The Sovereignty) (Lyrical Video) | Satinder Sartaaj | Punjabi Song 2025

Explore Khud-Mukhtaria’n (The Sovereignty) (Lyrical Video) | Satinder Sartaaj | Punjabi Song 2025 with 1,203,952 views, 10,128 likes, and 408 comments. Experience the impact of this video content that has captured audience attention.

#liberation #thesovereignty #satindersartaaj #punjabisong2025 Presenting the Punjabi Song "Khud-Mukhtaria’n (The Sovereignty)" from An Audio EP 2025 ”ਖ਼ੁਦ-ਮੁਖਤਾਰੀ Liberation” by Satinder Sartaaj. Enjoy and stay connected with us and Subscribe to our channel 👉https://www.youtube.com/@Satinder-Sartaaj Khud-Mukhtaria’n (The Sovereignty) ⭐️ Credits ⭐️ ➟ Song: Khud-Mukhtaria’n (The Sovereignty) ➟ Singer/Lyrics & Composer: Satinder Sartaaj ➟ Music: JCD Production ➟ Project By: Harmandeep Singh ➟ Lyrical Video: Garry Rajowal ➟ Mix/Master: Sameer Charegaonkar ➟ Youtube Management: Pixilar Studios ਖ਼ੁਦ-ਮੁਖਤਾਰੀਆਂ.. (The Sovereignty) ਅਸੀਂ ਛੱਡ ‘ਤਾ ਏ ਜਿੱਤਣਾ ਤੇ ਹਾਰਨਾ ! ਤੇ ਫ਼ਿਜ਼ੂਲ ਵਿੱਚ ਸੋਚਣਾ ਵਿਚਾਰਨਾ ! ਮੁੜ ਲੈ ਲਈਆਂ ਨੇ ਖ਼ੁਦ-ਮੁਖਤਾਰੀਆਂ , ਜਿੱਥੇ ਚਿੱਤ ਕਰੂ ਓਥੇ ਦਿਲ ਵਾਰਨਾ ! I have let go of winning & losing ! Likewise I left the unnecessary overthinking! I have reclaimed myself- ; Sovereignty ! Now I will put my heart wherever it chooses. ਦਹਿਲੀਜ਼ ਦੇ ਉੱਤੇ ਵੀ ਫੁੱਲ ਟੰਗਣੇ । ਤੇ ਤਰੀਕੇ ਤਿੱਤਲੀਆਂ ਕੋਲ਼ੋਂ ਮੰਗਣੇ । ਅਸੀਂ ਆਸਾਂ ਦੇ ਬਰਾਮਦੇ ‘ਚ ਬੈਠਣਾ ; ਅਹਿਸਾਸਾਂ ਦੇ ਚੌਬਾਰੇ ਮੁੜ ਰੰਗਣੇ ! ਓਹੀ ਸੁਫ਼ਨੇ ਦਾ ਮਹਿਲ ਵੀ ਉਸਾਰਨਾ । ਹੁਣ ਦਿਲ ਦੀ ਅਟਾਰੀ ਨੂੰ ਸ਼ਿੰਗਾਰਨਾ । ਆਹ ਉੱਮੀਦਾਂ ਦੀ ਡਿਉੜੀ ਲਿਸ਼ਕਾਉਣੀ ਏ , ਅਸੀਂ ਖ਼੍ਵਾਹਿਸ਼ਾਂ ਦਾ ਕਮਰਾ ਸਵਾਰਨਾ । Flowers are to be hung upon the threshold, I will learn manners from the butterflies ! We shall sit in the veranda of hopes, & repaint the balconies of feeling ! That same palace of dreams will be constructed! Now I will adorn the attic of the heart ! The gateway of hope must be refurbished ; I will decorate my room of desires ! ਦੇਣੀ ਆਸਾਂ ਨੂੰ ਤਾਂ ਚਾਬੀ ਇਤਬਾਰ ਦੀ । ਜ਼ਿੰਮੇਦਾਰੀ ਰੌਣਕਾਂ ਨੂੰ ਘਰ-ਬਾਰ ਦੀ । ਦਿਲਚਸਪੀ ਨਾ’ ਦੋਸਤੀ ਬਣਾਉਣ ਲਈ, ਅਸੀਂ ਲਈ ਏ ਹਮੈਤ ਜੀ ਬਹਾਰ ਦੀ । ਹੁਣ ਕੱਟਣਾ ਨੀ ਸਮਾਂ ਜਿਹਾ ਨੀ ਸਾਰਨਾ । ਸੁਹਣੀ ਜ਼ਿੰਦਗੀ ਨੂੰ ਏਦਾਂ ਨੀ ਗੁਜ਼ਾਰਨਾ । ਸੱਦੇ ਖ਼ੁਸ਼ੀਆਂ ਨੂੰ ਲੁਕ-ਛੁਪ ਭੇਜ ਕੇ ਆਹ ਉਦਾਸੀਆਂ ਨੂੰ ਦੇਖੀਂ ਕਿੱਦਾਂ ਚਾਰਨਾ । Hope must be given the key of trust ! & liveliness entrusted with the home ! to be friendly with the curiosity ; I have taken the help of spring ! No more merely passing time or enduring it, Life is not to be lived like that. Sending happiness secret invitations, Watch how sadness will be made to graze. ਇੱਕ ਨਵੀਂ ਜੇਹੀ ਸਿੱਖੀ ਤਰਕ਼ੀਬ ਹੈ । ਏਹੀ ਜਿਉਣ ਦੀ ਅਸਲ ਤਹਿਜ਼ੀਬ ਹੈ । ਇਹਨੇ ਬਦੀਆਂ ਦੇ ਨਾਲ਼ੋਂ ਨਾਤਾ ਤੋੜਿਆ , ਏਹੋ ਨੇਕੀਆਂ ਦੇ ਬਹੁਤ ਹੀ ਕ਼ਰੀਬ ਹੈ । ਕਦੀਂ ਡੋਬੀਏ ਨਾ ਜੇ ਨਾ ਹੋਵੇ ਤਾਰਨਾ । ਫੇਰ ਸਾੜਨਾ ਵੀ ਕਿਉਂ ਜੇ ਨਹੀਓਂ ਠਾਰਨਾ । ਜੇ ਚੜ੍ਹਾਉਣਾ ਨੀ ਤਾਂ ਕਾਸ ਤੋਂ ਉਤਾਰਨਾ । ਜੇ ਸਲਾਹੁਣਾ ਨੀ ਤਾਂ ਕਾਹਤੋਂ ਫ਼ਿਟਕਾਰਨਾ । This is a newly learned method ! This alone is the true art of living ! It has broken ties with all that is vile, & drawn very close to virtue ! You shouldn’t sink something if you aren’t able to salvage it ! Why burn anything if you cannot cool it down ! If you cannot uplift, why pull down ? If you cannot praise, why condemn ? ਏਹੋ ਆਦਤਾਂ ਅਜਬ ਤੇ ਅਵੱਲੀਆਂ । ਸਿੱਖ ਲਈਆਂ ਫ਼ਨਕਾਰੀਆਂ ਸਵੱਲੀਆਂ । ਸ਼ਾਯਦ ਜ਼ਿੰਦਗੀ ਨੂੰ ਏਸੇ ਦੀ ਉਡੀਕ ਸੀ , ਹੁਣ ਹੋਈਆਂ ਸਰਤਾਜ ਨੂੰ ਤਸੱਲੀਆਂ । ਹੁਣ ਲਫ਼ਜ਼ਾਂ ਨੂੰ ਨੀਝ ਲਾ’ ਨਿਹਾਰਨਾ । ਜਜ਼ਬੇ ਦੇ ਸਫ਼ਿਆਂ ਨੂੰ ਨੀ ਖਿਲਾਰਨਾ । ਇਹਨੇ ਏਹੀ ਇਖ਼ਲਾਕ਼ ਅਪਣਾ ਲਿਆ ; ਛੱਡੋ-ਛੱਡੋ ਜੀ ਜ਼ਮੀਰ ਕਾਹਤੋਂ ਮਾਰਨਾ । These habits are extraordinary & rare ! Subtle skills have been learned ! Perhaps life itself was waiting for this— Now Sartaaj has found contentment ! Now words are to be gazed at with patience, Not scattered across pages of emotion. This is the ethic he has chosen ; Let it be, let it be…why keep wounding the conscience ? Follow Us On Youtube: https://www.youtube.com/@Satinder-Sartaaj Instagram: https://www.instagram.com/SatinderSartaaj Facebook: https://www.facebook.com/SatinderSartaaj Enjoy & Stay Connected With us !

About YouTube Real-Time View Count

With SocialCounts.org’s view counter, track your YouTube video’s live view count and YouTube likes count in real time with fast, reliable updates.

Watch every YouTube video live view count rise with our real-time YouTube views tracker—built for accuracy and minimal delay.

Follow YouTube real time views as they happen, using our dedicated view counter for YouTube videos.

Get up-to-date live view count on YouTube and see real-time growth with SocialCounts.org’s smart tracking tools.

Embed Widget

Parameters:

  • fullscreen=true - Fullscreen counter
  • graph=true - Live graph chart
  • counter=0/1/2 - Select counter (0=likes, 1=views, 2=comments)
URL

Click to copy the embed URL to your clipboard