6,831
likes
943
comments
daily view 0
monthly view 0

Share

Live Analytics

Comments 0

Sidhu Moosewala ਦੇ ਕਤਲ 'ਤੇ BBCEye ਦੀ ਪੜਤਾਲ | The Killing Call | Episode-1 Analytics Table

Income Estimates for Sidhu Moosewala ਦੇ ਕਤਲ 'ਤੇ BBCEye ਦੀ ਪੜਤਾਲ | The Killing Call | Episode-1

Based on this YouTube video's total view count of 299K views and industry-standard rates, the estimated total earning is $210 - $599 through ad revenue. Historical data is not yet available to calculate daily, weekly, or monthly averages.

About Sidhu Moosewala ਦੇ ਕਤਲ 'ਤੇ BBCEye ਦੀ ਪੜਤਾਲ | The Killing Call | Episode-1

Explore Sidhu Moosewala ਦੇ ਕਤਲ 'ਤੇ BBCEye ਦੀ ਪੜਤਾਲ | The Killing Call | Episode-1 with 299,546 views, 6,831 likes, and 943 comments. Experience the impact of this video content that has captured audience attention.

2nd Episode: https://www.youtube.com/watch?v=usfy_8eSU7I "ਮੈਨੂੰ ਕੋਈ ਅਫਸੋਸ ਨਹੀਂ ਹੈ" ਪੰਜਾਬੀ ਹਿੱਪ ਹੌਪ ਆਈਕਨ ਸਿੱਧੂ ਮੂਸੇ ਵਾਲਾ ਦੇ ਕਤਲ ਦੇ ਤਿੰਨ ਸਾਲਾਂ ਬਾਅਦ ਬੀਬੀਸੀ ਨੇ ਪੜਤਾਲ ਕੀਤੀ ਕਿ ਉਸ ਦਾ ਕਤਲ ਕਿਉਂ ਹੋਇਆ ਸੀ - ਬੀਬੀਸੀ ਨੇ ਉਸ ਗੈਂਗਸਟਰ ਨੂੰ ਸਵਾਲ ਕੀਤੇ ਜਿਸ ਦਾ ਕਹਿਣਾ ਹੈ ਕਿ ਉਸ ਨੇ ਇਸ ਦਾ ਆਰਡਰ ਦਿੱਤਾ ਸੀ । 29 ਮਈ 2022 ਨੂੰ, ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦਾ ਕਤਲ ਭਾੜੇ ਦੇ ਬੰਦੂਕਧਾਰੀਆਂ ਨੇ ਕਰ ਦਿੱਤਾ ਸੀ, ਜਿਨ੍ਹਾਂ ਨੇ ਉਸਦੀ ਕਾਰ 'ਤੇ ਹਮਲਾ ਕੀਤਾ ਅਤੇ ਗੋਲੀਆਂ ਮਾਰੀਆਂ। ਜਿਵੇਂ ਹੀ ਇਸ ਕਤਲ ਦੀ ਖ਼ਬਰ ਪੂਰੇ ਭਾਰਤ ਅਤੇ ਦੁਨੀਆ ਭਰ ਵਿੱਚ ਫੈਲੀ, ਗੋਲਡੀ ਬਰਾੜ ਨਾਮ ਦੇ ਇੱਕ ਗੈਂਗਸਟਰ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ। ਪਰ ਤਿੰਨ ਸਾਲ ਬਾਅਦ ਵੀ, ਇਸ ਕਤਲ ਦਾ ਕੋਈ ਦੋਸ਼ੀ ਨਹੀਂ ਠਹਿਰਾਇਆ ਗਿਆ, ਕਤਲ ਦਾ ਮਕਸਦ ਅਜੇ ਵੀ ਅਸਪੱਸ਼ਟ ਹੈ ਅਤੇ ਗੋਲਡੀ ਫਰਾਰ ਹੈ। #BBCEye ਦੀ ਇਨਵੈਸਟੀਗੇਸ਼ਨ ਟੀਮ ਨੇ ਸਿੱਧੂ ਮੂਸੇਵਾਲਾ ਦੇ ਕਰੀਬੀ ਲੋਕਾਂ ਨਾਲ ਗੱਲ ਕੀਤੀ। ਉਨ੍ਹਾਂ ਦੀ ਕਹਾਣੀ ਨੂੰ ਸ਼ੁਰੂਆਤ ਤੋਂ ਜਾਣਿਆ ਅਤੇ ਇਹ ਵੀ ਪਤਾ ਕੀਤਾ ਕਿ ਉਨ੍ਹਾਂ ਕਿਵੇਂ ਇਕ ਆਮ ਪਿੰਡ ਤੋਂ ਨਿਕਲਕੇ ਸਟਾਰਡਮ ਹਾਸਲ ਕੀਤਾ। ਕਿਵੇਂ ਭਾਰਤ ਦਾ ਸਭ ਤੋਂ ਖਤਰਨਾਕ ਗੈਂਗ ਉਨ੍ਹਾਂ ਦਾ ਦੁਸ਼ਮਣ ਬਣ ਗਿਆ ਅਤੇ ਕਿਵੇਂ ਸਿੱਧੂ ਦੀ ਹੱਤਿਆ ਕੀਤੀ ਗਈ। ਇਹ ਪੜਤਾਲ ਅਸੀਂ ਭਾਰਤ ਦੇ ਪਿੰਡ ਤੋਂ ਲੈ ਕੇ ਪੂਰਬੀ ਕੈਨੇਡਾ ਦੇ ਹਿਪ ਹਾਪ ਤੱਕ ਲੈ ਜਾਂਦੀ ਹੈ। ਪੰਜਾਬ ਦੇ ਅਸ਼ਾਂਤ ਇਤਿਹਾਸ ਨੂੰ ਲੈ ਕੇ ਆਧੁਨਿਕ ਭਾਰਤ ਦੀ ਵਿਵਾਦਿਤ ਰਾਜਨੀਤੀ ਤੱਕ ਅਤੇ ਸੰਗਠਿਤ ਅਪਰਾਧ ਦੀ ਦੁਨੀਆ ਤੋਂ ਲੈ ਕੇ ਉਸ ਕਿਲਿੰਗ ਫੋਨ ਕਾਲ ਤੱਕ ਜੋ ਇਕ ਫਰਾਰ ਗੈਂਗਸਟਰ ਨੇ ਕੀਤੀ ਅਤੇ ਹੱਤਿਆ ਦਾ ਆਦੇਸ਼ ਦਿੱਤਾ। #sidhumoosewala #bbceye #documentaries -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵ To subscribe BBC News Punjabi's whatsapp channel, click: https://bbc.in/4dC37Yx -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵ 𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: https://bbc.in/3k8BUCJ -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵ 𝐅𝐨𝐫 Mohammed Hanif's VLOGS, 𝐜𝐥𝐢𝐜𝐤: https://bbc.in/3HYEtkS -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵ 𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: https://bit.ly/35cXRJJ -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵ 𝐕𝐢𝐬𝐢𝐭 𝐖𝐞𝐛𝐬𝐢𝐭𝐞: https://www.bbc.com/punjabi 𝐅𝐀𝐂𝐄𝐁𝐎𝐎𝐊: https://www.facebook.com/BBCnewsPunjabi 𝐈𝐍𝐒𝐓𝐀𝐆𝐑𝐀𝐌: https://www.instagram.com/bbcnewspunjabi 𝐓𝐖𝐈𝐓𝐓𝐄𝐑: https://www.twitter.com/bbcnewspunjabi

About YouTube Real-Time View Count

With SocialCounts.org’s view counter, track your YouTube video’s live view count and YouTube likes count in real time with fast, reliable updates.

Watch every YouTube video live view count rise with our real-time YouTube views tracker—built for accuracy and minimal delay.

Follow YouTube real time views as they happen, using our dedicated view counter for YouTube videos.

Get up-to-date live view count on YouTube and see real-time growth with SocialCounts.org’s smart tracking tools.

Embed Widget

Parameters:

  • fullscreen=true - Fullscreen counter
  • graph=true - Live graph chart
  • counter=0/1/2 - Select counter (0=likes, 1=views, 2=comments)
URL

Click to copy the embed URL to your clipboard