4,454
likes
355
comments
daily view 0
monthly view 0

Share

Live Analytics

Comments 0

Sidh Gost Kirtan | ਸਿਧ ਗੋਸਟਿ ਕੀਰਤਨ | 49 Minutes of Guru Nanak Dev Ji's Bani Analytics Table

Income Estimates for Sidh Gost Kirtan | ਸਿਧ ਗੋਸਟਿ ਕੀਰਤਨ | 49 Minutes of Guru Nanak Dev Ji's Bani

Based on this YouTube video's total view count of 327K views and industry-standard rates, the estimated total earning is $229 - $655 through ad revenue. Historical data is not yet available to calculate daily, weekly, or monthly averages.

About Sidh Gost Kirtan | ਸਿਧ ਗੋਸਟਿ ਕੀਰਤਨ | 49 Minutes of Guru Nanak Dev Ji's Bani

Explore Sidh Gost Kirtan | ਸਿਧ ਗੋਸਟਿ ਕੀਰਤਨ | 49 Minutes of Guru Nanak Dev Ji's Bani with 327,603 views, 4,454 likes, and 355 comments. Experience the impact of this video content that has captured audience attention.

ਗੁਰੂ ਨਾਨਕ ਦੇਵ ਜੀ ਦੇ ਸਿੱਧ ਜੋਗੀਆਂ ਨਾਲ ਪ੍ਰਸ਼ਨ ਉੱਤਰ ਬਾਣੀ ਸਿਧ ਗੋਸਟਿ ਦਾ ਨਵੇਕਲੇ ਅੰਦਾਜ਼ ਵਿਚ ਕੀਰਤਨ ਅਤੇ ਇਸ ਦੀ ਵੀਡੀਓ ਆਪ ਸੰਗਤ ਦੀ ਸੇਵਾ ਵਿਚ ਹਾਜ਼ਰ ਹੈ। ਇਹ ਬਾਣੀ ਸ੍ਰੀ ਗੁਰੂ ਗ੍ਰੰਥ ਸਹਿਬ ਦੇ ਅੰਗ 938 ਤੇ ਦਰਜ ਹੈ । ਇਸ ਬਾਣੀ ਦਾ ਮੁਖ ਭਾਵ ਇਹੀ ਹੈ ਕਿ ਰਬ ਲੱਭਣ ਲਈ ਜੰਗਲਾਂ ਜਾਂ ਪਹਾੜਾਂ ਤੇਂ ਜਾਣ ਦੀ ਲੋੜ ਨਹੀਂ ਤੇ ਸੱਚੇ ਸ਼ਬਦ ਗੁਰੂ ਦੇ ਬਿਨਾਂ ਮੁਕਤੀ ਨਹੀਂ ਹੋ ਸਕਦੀ । ਗੁਰਮੁਖ ਹੋਇਆਂ ਜਗਤ ਵਿਚ ਵਿਚਰਦਿਆਂ ਪਰਮੇਸ਼ਰ ਪਾਇਆ ਜਾ ਸਕਦਾ ਹੈ । ਉਮੀਦ ਹੈ ਆਪ ਜੀ ਇਸ ਕੀਰਤਨ ਦਾ ਲਾਭ ਉਠਾਓਗੇ । ਜੇਕਰ ਚੰਗਾ ਲੱਗੇ ਤਾਂ ਸੱਜਣਾਂ ਮਿਤਰਾਂ ਸਾਕ ਸੰਬੰਧੀਆਂ ਨਾਲ ਸਾਂਝੀ ਕਰਨੀ ਜੀ । ਗੁਰਬਾਣੀ ਅਤੇ ਅੰਗਰੇਜ਼ੀ ਅਰਥ sikhitothemax.org ਤੋਂ ਲਏ ਗਏ ਹਨ । ਵੀਡੀਓ ਵਿਚਲੀ ਤਸਵੀਰ ਅਤੇ ਅਫੈਕਟਸ ਕਾਲਪਨਿਕ ਹਨ । ਗੁਰਮਤਿ ਵਿਚ ਸਿਰਫ ਇਕ ਅਕਾਲ ਪੁਰਖ ਦੀ ਪੂਜਾ ਹੀ ਪਰਵਾਨ ਹੈ । ਹੋਈਆਂ ਭੁੱਲਾਂ ਚੁੱਕਾਂ ਦੀ ਮੁਆਫੀ ਦੇਣੀ । ਸੁਝਾਉ, ਪ੍ਰੇਰਣਾ ਜਾਂ ਅਸੀਸਾਂ ਕਮੈੰਟਸ ਵਿਚ ਦੇਣ ਦੀ ਕਿਰਪਾ ਕਰਨੀ । ਧੰਨਵਾਦ ਜੀ । ਦਾਸ ਪਰਮਿੰਦਰ ਸਿੰਘ । Sidh Gost is famous spiritual interfaith dialogue between Guru Nanak and Siddhas. The composition is present from ang 938 to 946 in Sri Guru Granth Sahib.The discussion between Guru Nanask Dev and Sidhhas explains differences of Gurmat with Yog faith. Gurbani text and english translations used in the video are taken from sikhitothemax.org. The image and effects used in video are imaginary. Sikhs believe in one and only Akaal Purakh. I apologize for any mistakes in advance. Please share with your friends and family if you like the audio video. Please provide any feedback under comments. Thanks. Parminder Singh. #BhaiParminderSinghAustralia Full playlist — Shabad Kirtan — Complete Collection: https://www.youtube.com/playlist?list=PLFyN8_fKX8TA All playlists: https://www.youtube.com/@ParminderSinghAustralia/playlists Subscribe: https://www.youtube.com/@ParminderSinghAustralia?sub_confirmation=1

About YouTube Real-Time View Count

With SocialCounts.org’s view counter, track your YouTube video’s live view count and YouTube likes count in real time with fast, reliable updates.

Watch every YouTube video live view count rise with our real-time YouTube views tracker—built for accuracy and minimal delay.

Follow YouTube real time views as they happen, using our dedicated view counter for YouTube videos.

Get up-to-date live view count on YouTube and see real-time growth with SocialCounts.org’s smart tracking tools.

Embed Widget

Parameters:

  • fullscreen=true - Fullscreen counter
  • graph=true - Live graph chart
  • counter=0/1/2 - Select counter (0=likes, 1=views, 2=comments)
URL

Click to copy the embed URL to your clipboard