2,102
likes
143
comments
daily view 0
monthly view 0

Share

Live Analytics

Comments 0

Punjab Elections 2027: Akali Dal-BJP Alliance ’ਤੇ Survey ਨੇ ਕੀ ਕਿਹਾ? #shorts Analytics Table

Income Estimates for Punjab Elections 2027: Akali Dal-BJP Alliance ’ਤੇ Survey ਨੇ ਕੀ ਕਿਹਾ? #shorts

Based on this YouTube video's total view count of 225K views and industry-standard rates, the estimated total earning is $158 - $450 through ad revenue. Historical data is not yet available to calculate daily, weekly, or monthly averages.

About Punjab Elections 2027: Akali Dal-BJP Alliance ’ਤੇ Survey ਨੇ ਕੀ ਕਿਹਾ? #shorts

Explore Punjab Elections 2027: Akali Dal-BJP Alliance ’ਤੇ Survey ਨੇ ਕੀ ਕਿਹਾ? #shorts with 225,146 views, 2,102 likes, and 143 comments. Experience the impact of this video content that has captured audience attention.

Shiromani Akali Dal | BJP | Sukhbir Singh Badal | Punjab Politics 2027 | SAD BJP Alliance | Punjab Election 2027 Punjab Politics ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ Akali Dal-BJP Alliance ਨੂੰ ਲੈ ਕੇ ਚਰਚਾ ਇੱਕ ਵਾਰ ਫਿਰ ਤੇਜ਼ ਹੋ ਗਈ ਹੈ। ਤਾਜ਼ਾ ਰਿਪੋਰਟ ਮੁਤਾਬਕ Shiromani Akali Dal ਵੱਲੋਂ ਕਰਵਾਏ ਗਏ internal surveys ਵਿੱਚ BJP ਨਾਲ alliance ਨੂੰ ਲੈ ਕੇ ਅਹਿਮ ਸੰਕੇਤ ਮਿਲਣ ਦਾ ਦਾਅਵਾ ਕੀਤਾ ਗਿਆ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਤਿੰਨ surveys ਵਿੱਚ alliance ਨੂੰ 2027 ਦੀ ਚੋਣ ਲਈ ਮਹੱਤਵਪੂਰਨ ਦੱਸਿਆ ਗਿਆ ਹੈ। Internal Survey ਵਿੱਚ ਕੀ ਦਾਅਵਾ? SAD ਦੇ internal survey ਵਿੱਚ BJP ਨਾਲ alliance ਨੂੰ ਜ਼ਰੂਰੀ ਦੱਸੇ ਜਾਣ ਦਾ ਦਾਅਵਾ। ਰਿਪੋਰਟ ਮੁਤਾਬਕ SAD ਇਕੱਲੇ ਲੜ ਕੇ ਲਗਭਗ 30–35 seats ਜਿੱਤਣ ਦਾ projection ਦੱਸਿਆ ਗਿਆ। BJP ਨਾਲ alliance ਦੀ ਸਥਿਤੀ ਵਿੱਚ 58–60 seats ਤੱਕ ਪਹੁੰਚਣ ਦਾ projection ਦਿੱਤਾ ਗਿਆ। ਇਸ projection ਮੁਤਾਬਕ alliance ਸਰਕਾਰ ਬਣਾਉਣ ਦੇ ਨੇੜੇ ਪਹੁੰਚ ਸਕਦਾ ਹੈ। Survey ਵਿੱਚ BJP ਦੇ rural Punjab ਵਿੱਚ ਵਧਦੇ ਪ੍ਰਭਾਵ ਦਾ ਵੀ ਦਾਅਵਾ ਕੀਤਾ ਗਿਆ। ਕੀ SAD-BJP Alliance ਤੈਅ ਹੋ ਗਿਆ? ਇੱਥੇ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ survey ਦੇ ਨਤੀਜੇ alliance ਵੱਲ ਇਸ਼ਾਰਾ ਕਰ ਰਹੇ ਹਨ ਜਾਂ ਇਹ ਸਿਰਫ਼ ਸਿਆਸੀ ਰਣਨੀਤੀ ਦਾ ਹਿੱਸਾ ਹੈ? ਪਿਛਲੇ ਮਹੀਨਿਆਂ ਵਿੱਚ BJP ਅਤੇ SAD ਵਿਚਕਾਰ ਸੰਭਾਵਿਤ alliance ਨੂੰ ਲੈ ਕੇ ਕਈ reports ਸਾਹਮਣੇ ਆਈਆਂ ਹਨ। ਕੁਝ reports ਨੇ backchannel discussions ਦੀ ਗੱਲ ਕੀਤੀ, ਜਦਕਿ BJP ਨੇ publicly 117 seats ’ਤੇ ਇਕੱਲੇ ਚੋਣ ਲੜਨ ਦੀ ਤਿਆਰੀ ਦੀ ਗੱਲ ਵੀ ਕੀਤੀ ਹੈ। ਇਸ ਤੋਂ ਇਲਾਵਾ, 1 ਅਕਤੂਬਰ ਨੂੰ SAD ਦੇ senior leader Balwinder Singh Bhundar ਨੇ ਸਪਸ਼ਟ ਕੀਤਾ ਸੀ ਕਿ BJP ਨਾਲ alliance ਲਈ ਕੋਈ talks ਨਹੀਂ ਚੱਲ ਰਹੀਆਂ, ਹਾਲਾਂਕਿ ਉਨ੍ਹਾਂ ਨੇ future ਨੂੰ ਲੈ ਕੇ ਦਰਵਾਜ਼ਾ ਪੂਰੀ ਤਰ੍ਹਾਂ ਬੰਦ ਨਹੀਂ ਕੀਤਾ। ਇਸ ਵੀਡੀਓ ਵਿੱਚ ਜਾਣੋ Akali Dal ਦੇ internal surveys ਵਿੱਚ ਕੀ ਸਾਹਮਣੇ ਆਇਆ? SAD ਇਕੱਲੀ ਚੋਣ ਲੜੇ ਤਾਂ ਕਿੰਨੀਆਂ seats ਦਾ projection ਹੈ? BJP ਨਾਲ alliance ਹੋਣ ’ਤੇ ਕੀ 58–60 seats ਦਾ ਅੰਕੜਾ ਬਣ ਸਕਦਾ ਹੈ? ਕੀ SAD-BJP alliance ਨਾਲ 2027 ਵਿੱਚ ਸਰਕਾਰ ਬਣਨ ਦੀ ਸੰਭਾਵਨਾ ਵਧੇਗੀ? BJP ਅਤੇ Akali Dal ਵਿਚਕਾਰ alliance ਨੂੰ ਲੈ ਕੇ ਅਸਲ ਸਥਿਤੀ ਕੀ ਹੈ? ਕੀ Punjab Politics ਵਿੱਚ 2027 ਤੋਂ ਪਹਿਲਾਂ ਵੱਡਾ ਸਿਆਸੀ ਉਲਟਫੇਰ ਹੋ ਸਕਦਾ ਹੈ? Shiromani Akali Dal, Akali Dal BJP Alliance, SAD BJP Alliance 2027, Punjab Politics 2027, Punjab Election 2027, Sukhbir Singh Badal, BJP Punjab, SAD Punjab, Akali Dal Internal Survey, Punjab Election Survey, SAD BJP Survey, Punjab Opinion Poll, Punjab Assembly Election 2027, BJP Akali Alliance, Sukhbir Badal BJP Alliance, Punjab Government 2027, Punjab Political News, Punjab Latest News, Punjab Election News, SAD News, BJP News Punjab, Akali Dal Latest News, Punjab Assembly Polls, Punjab Politics Latest Update, BJP SAD Seat Sharing #ShiromaniAkaliDal #SukhbirBadal #BJP #SADBJPAlliance #PunjabPolitics #PunjabElection2027 #PunjabNews #AkaliDal #BJPpunjab #PunjabElection #SADNews #PunjabPolitics2027 #Election2027 #PunjabAssembly #PoliticalNews

About YouTube Real-Time View Count

With SocialCounts.org’s view counter, track your YouTube video’s live view count and YouTube likes count in real time with fast, reliable updates.

Watch every YouTube video live view count rise with our real-time YouTube views tracker—built for accuracy and minimal delay.

Follow YouTube real time views as they happen, using our dedicated view counter for YouTube videos.

Get up-to-date live view count on YouTube and see real-time growth with SocialCounts.org’s smart tracking tools.

Embed Widget

Parameters:

  • fullscreen=true - Fullscreen counter
  • graph=true - Live graph chart
  • counter=0/1/2 - Select counter (0=likes, 1=views, 2=comments)
URL

Click to copy the embed URL to your clipboard