1,360
likes
13
comments
daily view 0
monthly view 0
Live Analytics
Comments 0
Parvinder Singh Jhota ਮਾਮਲੇ ਮਗਰੋਂ ਜਾਗੀ Bhagwant Mann ਸਰਕਾਰ? Analytics Table
Income Estimates for Parvinder Singh Jhota ਮਾਮਲੇ ਮਗਰੋਂ ਜਾਗੀ Bhagwant Mann ਸਰਕਾਰ?
Based on this YouTube video's total view count of 73.8K views and industry-standard rates, the estimated total earning is $52 - $148 through ad revenue. Historical data is not yet available to calculate daily, weekly, or monthly averages.
About Parvinder Singh Jhota ਮਾਮਲੇ ਮਗਰੋਂ ਜਾਗੀ Bhagwant Mann ਸਰਕਾਰ?
Explore Parvinder Singh Jhota ਮਾਮਲੇ ਮਗਰੋਂ ਜਾਗੀ Bhagwant Mann ਸਰਕਾਰ? with 73,803 views, 1,360 likes, and 13 comments. Experience the impact of this video content that has captured audience attention.
Parvinder Singh Jhota Case | Bhagwant Mann Statement | Punjab Government | Punjab Bandh | Punjab Politics | Punjab Election 2027 | Punjab Police | Punjab Latest News ਪੰਜਾਬ ਦੇ ਮਾਨਸਾ ਵਿੱਚ ਸਮਾਜਿਕ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨ ਨੇ ਪੰਜਾਬ ਦੀ ਸਿਆਸਤ ਵਿੱਚ ਨਵੀਂ ਬਹਿਸ ਛੇੜ ਦਿੱਤੀ ਹੈ। ਮੁੱਖ ਮੰਤਰੀ ਨੇ 14 ਅਕਤੂਬਰ ਨੂੰ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ, ਨਿਰਪੱਖ ਜਾਂਚ ਅਤੇ ਪੰਜਾਬ ਵਿੱਚ ਨਸ਼ਿਆਂ ਦੀ ਗੈਰਕਾਨੂੰਨੀ ਵਿਕਰੀ ਰੋਕਣ ਦਾ ਭਰੋਸਾ ਦਿੱਤਾ। ਪਰ ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜਦੋਂ ਭਗਵੰਤ ਮਾਨ ਸਰਕਾਰ ਆਪਣੇ ਕਾਰਜਕਾਲ ਦੇ ਆਖ਼ਰੀ ਪੜਾਅ ਵਿੱਚ ਹੈ, ਤਾਂ ਅਜਿਹੀਆਂ ਘਟਨਾਵਾਂ ਤੋਂ ਬਾਅਦ ਹੀ ਸਖ਼ਤ ਕਾਰਵਾਈ ਦੇ ਐਲਾਨ ਕਿਉਂ ਸੁਣਾਈ ਦੇ ਰਹੇ ਹਨ? Bhagwant Mann ਨੇ ਕੀ ਕਿਹਾ? ਮੁੱਖ ਮੰਤਰੀ ਨੇ ਪਰਵਿੰਦਰ ਸਿੰਘ ਝੋਟਾ ਦੀ ਮੌਤ ਨੂੰ ਦੁਖਦਾਈ ਦੱਸਿਆ। ਮੁੱਖ ਮੁਲਜ਼ਮ ਦੀ 24 ਘੰਟਿਆਂ ਅੰਦਰ ਗ੍ਰਿਫ਼ਤਾਰੀ ਹੋਣ ਦੀ ਜਾਣਕਾਰੀ ਦਿੱਤੀ। ਡੀਜੀਪੀ ਨੂੰ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਦੇ ਨਿਰਦੇਸ਼ ਦਿੱਤੇ। ਜਾਂਚ ਵਿੱਚ ਕਿਸੇ ਹੋਰ ਵਿਅਕਤੀ ਦੀ ਭੂਮਿਕਾ ਸਾਹਮਣੇ ਆਉਣ ’ਤੇ ਕਾਰਵਾਈ ਦਾ ਭਰੋਸਾ ਦਿੱਤਾ। Parvinder Singh Jhota, Parvinder Jhota Case, Bhagwant Mann Statement, Bhagwant Mann Latest News, Punjab Government, Punjab Police, Mansa News, Punjab Bandh October 15, Punjab Bandh 2026, Punjab Politics, Punjab Election 2027, AAP Punjab Government, Yudh Nashian Virudh, Punjab Law and Order, Punjab Anti Drug Campaign, Mansa Punjab News, Punjab Government Accountability, Punjab Opposition, Punjab Political News, Punjab Breaking News, Latest Punjab News, Punjabi News Today #ParvinderSinghJhota #JhotaCase #BhagwantMann #PunjabGovernment #PunjabPolice #PunjabBandh #MansaNews #PunjabPolitics #PunjabElection2027 #AAP #PunjabNews #LatestPunjabNews #PunjabiNews
About YouTube Real-Time View Count
With SocialCounts.org’s view counter, track your YouTube video’s live view count and YouTube likes count in real time with fast, reliable updates.
Watch every YouTube video live view count rise with our real-time YouTube views tracker—built for accuracy and minimal delay.
Follow YouTube real time views as they happen, using our dedicated view counter for YouTube videos.
Get up-to-date live view count on YouTube and see real-time growth with SocialCounts.org’s smart tracking tools.
Embed Widget
Parameters:
fullscreen=true- Fullscreen countergraph=true- Live graph chartcounter=0/1/2- Select counter (0=likes, 1=views, 2=comments)
URL
Click to copy the embed URL to your clipboard

