Share

Live Analytics

Comments 0

MLA ਇੰਦਰਜੀਤ ਕੌਰ ਮਾਨ ਤੇ ਰੰਮੀ ਰੰਧਾਵਾ ਵਾਇਰਲ ਵੀਡੀਓ! ਅਸਲ ਗੱਲ ਕੀ ਹੈ? Analytics Table

Income Estimates for MLA ਇੰਦਰਜੀਤ ਕੌਰ ਮਾਨ ਤੇ ਰੰਮੀ ਰੰਧਾਵਾ ਵਾਇਰਲ ਵੀਡੀਓ! ਅਸਲ ਗੱਲ ਕੀ ਹੈ?

Based on this YouTube video's total view count of 1.14K views and industry-standard rates, the estimated total earning is $1 - $2 through ad revenue. Historical data is not yet available to calculate daily, weekly, or monthly averages.

About MLA ਇੰਦਰਜੀਤ ਕੌਰ ਮਾਨ ਤੇ ਰੰਮੀ ਰੰਧਾਵਾ ਵਾਇਰਲ ਵੀਡੀਓ! ਅਸਲ ਗੱਲ ਕੀ ਹੈ?

Explore MLA ਇੰਦਰਜੀਤ ਕੌਰ ਮਾਨ ਤੇ ਰੰਮੀ ਰੰਧਾਵਾ ਵਾਇਰਲ ਵੀਡੀਓ! ਅਸਲ ਗੱਲ ਕੀ ਹੈ? with 1,141 views, 15 likes, and 1 comments. Experience the impact of this video content that has captured audience attention.

ਉੱਪਲ ਖਾਲਸਾ ਦੇ ਛਿੰਝ ਮੇਲੇ ਦੌਰਾਨ ਸਟੇਜ ’ਤੇ ਵਿਧਾਇਕਾ ਇੰਦਰਜੀਤ ਕੌਰ ਮਾਨ ਅਤੇ ਗਾਇਕ ਰੰਮੀ ਰੰਧਾਵਾ ਵਿਚਕਾਰ ਹੋਈ ਤਿੱਖੀ ਨੋਕ-ਝੋਕ ਨੇ ਸੋਸ਼ਲ ਮੀਡੀਆ ’ਤੇ ਚਰਚਾ ਛੇੜ ਦਿੱਤੀ ਹੈ। ਮਾਮਲਾ ਇੱਕ ਗੀਤ ਦੀ ਲਾਈਨ ਤੋਂ ਸ਼ੁਰੂ ਹੋਇਆ, ਜਿਸ ’ਤੇ ਵਿਧਾਇਕਾ ਵੱਲੋਂ ਸਟੇਜ ਤੋਂ ਇਤਰਾਜ਼ ਜਤਾਇਆ ਗਿਆ। ਇਸ ਤੋਂ ਬਾਅਦ ਗਾਇਕ ਵੱਲੋਂ ਦਿੱਤੇ ਗਏ ਜਵਾਬ ਅਤੇ ਦੋਵਾਂ ਵਿਚਕਾਰ ਹੋਈ ਗੱਲਬਾਤ ਦੀ ਵੀਡੀਓ ਚਰਚਾ ਦਾ ਵਿਸ਼ਾ ਬਣ ਗਈ। ਪਰ ਅਸਲ ਸਵਾਲ ਇਹ ਹੈ ਕਿ ਮਾਮਲਾ ਸਿਰਫ਼ ਇੱਕ ਗੀਤ ਦੀ ਲਾਈਨ ਅਤੇ ਸਟੇਜ ’ਤੇ ਹੋਈ ਨੋਕ-ਝੋਕ ਤੱਕ ਸੀਮਿਤ ਹੈ, ਜਾਂ ਇਸਦੇ ਪਿੱਛੇ ਪੰਜਾਬੀ ਗਾਇਕੀ, ਲੋਕ-ਸੱਭਿਆਚਾਰ, ਔਰਤਾਂ ਦੀ ਪੇਸ਼ਕਾਰੀ ਅਤੇ ਜਨਤਕ ਮੰਚ ’ਤੇ ਬੋਲੀ ਜਾਣ ਵਾਲੀ ਭਾਸ਼ਾ ਨਾਲ ਜੁੜੇ ਵੱਡੇ ਸਵਾਲ ਵੀ ਹਨ? ਇਸ ਵੀਡੀਓ ਵਿੱਚ ਦੇਖੋ ਪੂਰਾ ਮਾਮਲਾ, ਕੀ ਕਿਹਾ ਗਿਆ, ਇਤਰਾਜ਼ ਕਿਉਂ ਹੋਇਆ ਅਤੇ ਇਸ ਵਿਵਾਦ ਨੂੰ ਲੈ ਕੇ ਕਿਹੜੇ ਸਵਾਲ ਖੜ੍ਹੇ ਹੋ ਰਹੇ ਹਨ। ਤੁਸੀਂ ਇਸ ਪੂਰੇ ਮਾਮਲੇ ਬਾਰੇ ਕੀ ਸੋਚਦੇ ਹੋ? ਆਪਣੀ ਰਾਏ Comment ਵਿੱਚ ਦਿਓ। 📍 ਉੱਪਲ ਖਾਲਸਾ | ਨਕੋਦਰ | ਜਲੰਧਰ 🎤 ਇੰਦਰਜੀਤ ਕੌਰ ਮਾਨ | ਰੰਮੀ ਰੰਧਾਵਾ 📺 FiNT News — Sare Din Di Halchal #InderjitKaurMann #RammiRandhawa #UppalKhalsa #ChhinjMela #Nakodar #Jalandhar #PunjabNews #PunjabiNews #PunjabPolitics #ViralVideo #PunjabiSinger #FiNTNews #LatestPunjabNews #PunjabViralNews #PunjabUpdate ਸਾਡੀ ਅਧਿਕ੍ਰਿਤ ਵੈੱਬਸਾਇਟ : www.feedfront.in #Feedfront #People #News #Subscribe #Follow #BreakingNews #Flash #News #HarshGogi #RealNewsRealStory

About YouTube Real-Time View Count

With SocialCounts.org’s view counter, track your YouTube video’s live view count and YouTube likes count in real time with fast, reliable updates.

Watch every YouTube video live view count rise with our real-time YouTube views tracker—built for accuracy and minimal delay.

Follow YouTube real time views as they happen, using our dedicated view counter for YouTube videos.

Get up-to-date live view count on YouTube and see real-time growth with SocialCounts.org’s smart tracking tools.

Embed Widget

Parameters:

  • fullscreen=true - Fullscreen counter
  • graph=true - Live graph chart
  • counter=0/1/2 - Select counter (0=likes, 1=views, 2=comments)
URL

Click to copy the embed URL to your clipboard