1,030
likes
6
comments
daily view 0
monthly view 0
Live Analytics
Comments 0
Manjinder Sirsa ਨੇ Bhagwant Mann Government ’ਤੇ ਲਾਏ ਵੱਡੇ ਇਲਜ਼ਾਮ! Analytics Table
Income Estimates for Manjinder Sirsa ਨੇ Bhagwant Mann Government ’ਤੇ ਲਾਏ ਵੱਡੇ ਇਲਜ਼ਾਮ!
Based on this YouTube video's total view count of 96.4K views and industry-standard rates, the estimated total earning is $68 - $193 through ad revenue. Historical data is not yet available to calculate daily, weekly, or monthly averages.
About Manjinder Sirsa ਨੇ Bhagwant Mann Government ’ਤੇ ਲਾਏ ਵੱਡੇ ਇਲਜ਼ਾਮ!
Explore Manjinder Sirsa ਨੇ Bhagwant Mann Government ’ਤੇ ਲਾਏ ਵੱਡੇ ਇਲਜ਼ਾਮ! with 96,445 views, 1,030 likes, and 6 comments. Experience the impact of this video content that has captured audience attention.
Punjab Stubble Burning | Delhi Air Pollution | Manjinder Singh Sirsa | Bhagwant Mann Government | Delhi AQI | Punjab Politics Delhi ਵਿੱਚ ਹਵਾ ਦੀ ਗੁਣਵੱਤਾ ਲਗਾਤਾਰ ਵਿਗੜਨ ਦਰਮਿਆਨ ਪੰਜਾਬ ਦੀ ਪਰਾਲੀ ਦਾ ਮੁੱਦਾ ਇੱਕ ਵਾਰ ਫਿਰ ਸਿਆਸੀ ਚਰਚਾ ਦਾ ਕੇਂਦਰ ਬਣ ਗਿਆ ਹੈ। ਦਿੱਲੀ ਦੇ ਵਾਤਾਵਰਣ ਮੰਤਰੀ Manjinder Singh Sirsa ਨੇ ਪੰਜਾਬ ਦੀ Bhagwant Mann ਸਰਕਾਰ ’ਤੇ ਗੰਭੀਰ ਸਵਾਲ ਚੁੱਕਦਿਆਂ ਦੋਸ਼ ਲਾਇਆ ਹੈ ਕਿ ਪੰਜਾਬ ਸਰਕਾਰ ਪਰਾਲੀ ਸਾੜਨ ਦੇ ਮਾਮਲਿਆਂ ਨੂੰ ਰੋਕਣ ਵਿੱਚ ਅਸਫਲ ਰਹੀ ਹੈ ਅਤੇ ਇਸ ਸਮੱਸਿਆ ਨੂੰ ਜਾਣਬੁੱਝ ਕੇ ਵਧਣ ਦਿੱਤਾ ਜਾ ਰਿਹਾ ਹੈ। Sirsa ਨੇ ਦਾਅਵਾ ਕੀਤਾ ਕਿ ਪੰਜਾਬ ਵਿੱਚ ਪਰਾਲੀ ਸਾੜਨ ਦੀਆਂ 1,000 ਤੋਂ ਵੱਧ ਘਟਨਾਵਾਂ ਸਾਹਮਣੇ ਆਈਆਂ ਹਨ ਅਤੇ 271 FIRs ਦਰਜ ਕੀਤੀਆਂ ਗਈਆਂ ਹਨ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਪੰਜਾਬ ਸਰਕਾਰ ਨੇ ਪਰਾਲੀ ਨਾ ਸਾੜੇ ਜਾਣ ਦਾ ਦਾਅਵਾ ਕਰਨ ਵਾਲੇ ਇਸ਼ਤਿਹਾਰਾਂ ’ਤੇ 20 ਤੋਂ 25 ਕਰੋੜ ਰੁਪਏ ਖਰਚ ਕੀਤੇ ਹਨ। ਇਸ ਵੀਡੀਓ ਵਿੱਚ ਜਾਣੋ: ਕੀ Manjinder Singh Sirsa ਦੇ ਦੋਸ਼ਾਂ ਨਾਲ Mann ਸਰਕਾਰ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ? ਪੰਜਾਬ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਦੇ ਤਾਜ਼ਾ ਅੰਕੜੇ ਕੀ ਹਨ? ਦਿੱਲੀ ਦੇ ਪ੍ਰਦੂਸ਼ਣ ਲਈ ਪੰਜਾਬ ਕਿੰਨਾ ਜ਼ਿੰਮੇਵਾਰ ਹੈ? BJP ਅਤੇ AAP ਵਿਚਾਲੇ ਪਰਾਲੀ ਨੂੰ ਲੈ ਕੇ ਸਿਆਸੀ ਟਕਰਾਅ ਕਿਉਂ ਵਧਿਆ? ਕੀ ਦਿੱਲੀ ਅਤੇ ਪੰਜਾਬ ਸਰਕਾਰਾਂ ਮਿਲ ਕੇ ਇਸ ਸਮੱਸਿਆ ਦਾ ਹੱਲ ਕੱਢ ਸਕਣਗੀਆਂ? Punjab Stubble Burning, Delhi Air Pollution, Manjinder Singh Sirsa, Bhagwant Mann, Punjab Government, AAP Government Punjab, Delhi AQI Today, Delhi Pollution News, Punjab Parali Burning, Stubble Burning Punjab 2026, Punjab Farmers, Delhi Environment Minister, Sirsa Statement, Punjab Pollution News, AAP vs BJP, Punjab News Today, Delhi Smog, Crop Residue Burning, Punjab Farm Fires, Punjab Pollution Control Board, Arvind Kejriwal, Delhi News, Air Quality Index India, Punjab Politics, Latest India News, Stubble Burning Data, Delhi NCR Pollution #Punjab #DelhiPollution #StubbleBurning #ManjinderSirsa #BhagwantMann #PunjabGovernment #AAP #BJP #DelhiAQI #PunjabFarmers #ParaliBurning #AirPollution #PunjabNews #DelhiNews #PunjabPolitics
About YouTube Real-Time View Count
With SocialCounts.org’s view counter, track your YouTube video’s live view count and YouTube likes count in real time with fast, reliable updates.
Watch every YouTube video live view count rise with our real-time YouTube views tracker—built for accuracy and minimal delay.
Follow YouTube real time views as they happen, using our dedicated view counter for YouTube videos.
Get up-to-date live view count on YouTube and see real-time growth with SocialCounts.org’s smart tracking tools.
Embed Widget
Parameters:
fullscreen=true- Fullscreen countergraph=true- Live graph chartcounter=0/1/2- Select counter (0=likes, 1=views, 2=comments)
URL
Click to copy the embed URL to your clipboard

