1,907
likes
35
comments
daily view 0
monthly view 0

Share

Live Analytics

Comments 0

Sanamdeep Singh ਮਾਮਲੇ ’ਚ AAP Punjab ਸਰਕਾਰ ਘਿਰੀ? Analytics Table

Income Estimates for Sanamdeep Singh ਮਾਮਲੇ ’ਚ AAP Punjab ਸਰਕਾਰ ਘਿਰੀ?

Based on this YouTube video's total view count of 104K views and industry-standard rates, the estimated total earning is $73 - $209 through ad revenue. Historical data is not yet available to calculate daily, weekly, or monthly averages.

About Sanamdeep Singh ਮਾਮਲੇ ’ਚ AAP Punjab ਸਰਕਾਰ ਘਿਰੀ?

Explore Sanamdeep Singh ਮਾਮਲੇ ’ਚ AAP Punjab ਸਰਕਾਰ ਘਿਰੀ? with 104,269 views, 1,907 likes, and 35 comments. Experience the impact of this video content that has captured audience attention.

Punjab News | Sanamdeep Singh Case | Sangrur News | Bhagwant Mann Government | AAP Punjab | Punjab Police | Dalit Youth Case | Punjab Politics ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਕਨੋਈ ਪਿੰਡ ਦੇ 23 ਸਾਲਾ ਦਲਿਤ ਨੌਜਵਾਨ ਸਨਮਦੀਪ ਸਿੰਘ ਦੀ ਮੌਤ ਤੋਂ ਬਾਅਦ ਮਾਮਲਾ ਹੁਣ ਸਿਆਸੀ ਅਤੇ ਪ੍ਰਸ਼ਾਸਨਿਕ ਵਿਵਾਦ ਦਾ ਰੂਪ ਲੈ ਗਿਆ ਹੈ। ਪਰਿਵਾਰ ਵੱਲੋਂ ਪਿੰਡ ਦੇ ਸਰਪੰਚ ਅਤੇ ਤਿੰਨ ਹੋਰ ਵਿਅਕਤੀਆਂ ’ਤੇ ਧਮਕੀਆਂ ਅਤੇ ਕਥਿਤ ਤੌਰ ’ਤੇ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ ਲਗਾਏ ਗਏ ਸਨ। ਪਰ ਹੁਣ ਸਭ ਤੋਂ ਵੱਡਾ ਸਵਾਲ ਸਨਮਦੀਪ ਦੇ ਅੰਤਿਮ ਸੰਸਕਾਰ ਨੂੰ ਲੈ ਕੇ ਉੱਠ ਰਿਹਾ ਹੈ। ਪਰਿਵਾਰ ਅਤੇ ਸਮਰਥਕਾਂ ਨੇ ਕਰੀਬ ਛੇ ਦਿਨ ਮੋਰਚਰੀ ਦੇ ਬਾਹਰ ਧਰਨਾ ਦਿੱਤਾ ਅਤੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਇਸ ਦੌਰਾਨ ਪੁਲਿਸ ਨੇ ਕਾਂਗਰਸ ਆਗੂ ਰਾਜਿੰਦਰ ਦੀਪਾ ਸਮੇਤ ਕੁਝ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ। ਇਸ ਵੀਡੀਓ ਵਿੱਚ ਜਾਣੋ: ਸਨਮਦੀਪ ਸਿੰਘ ਮਾਮਲੇ ਦੀ ਪੂਰੀ ਘਟਨਾ ਕੀ ਹੈ? ਪਰਿਵਾਰ ਨੇ ਸਰਪੰਚ ਅਤੇ ਹੋਰ ਲੋਕਾਂ ’ਤੇ ਕੀ ਦੋਸ਼ ਲਗਾਏ? ਪੁਲਿਸ ਨੇ ਪਰਿਵਾਰ ਅਤੇ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਕੀ ਕਾਰਵਾਈ ਕੀਤੀ? ਅੰਤਿਮ ਸੰਸਕਾਰ ਨੂੰ ਲੈ ਕੇ ਵਿਵਾਦ ਕਿਉਂ ਖੜ੍ਹਾ ਹੋਇਆ? ਪੰਜਾਬ ਸਰਕਾਰ ਅਤੇ ਪੁਲਿਸ ’ਤੇ ਕਿਹੜੇ ਸਵਾਲ ਉੱਠ ਰਹੇ ਹਨ? Sanamdeep Singh, Sanamdeep Singh Case, Sangrur News, Kanoi Village News, Punjab News, Punjab Latest News, Bhagwant Mann, AAP Punjab, Punjab Government, Punjab Police, Dalit Youth Case, Sangrur Protest, Sanamdeep Suicide Case, Punjab Dalit News, Kanoi News, Punjab Politics, Punjab Police Action, Forced Cremation Punjab, Sangrur Cremation Case, Punjab Government Controversy, Rajinder Deepa, AAP Government Punjab, Punjab Breaking News, Latest Punjab Politics, Punjab News Today #SanamdeepSingh #SangrurNews #PunjabNews #BhagwantMann #AAPPunjab #PunjabPolice #PunjabGovernment #DalitNews #Sangrur #PunjabPolitics #RajinderDeepa #Kanoi #PunjabLatestNews #PunjabNewsToday

About YouTube Real-Time View Count

With SocialCounts.org’s view counter, track your YouTube video’s live view count and YouTube likes count in real time with fast, reliable updates.

Watch every YouTube video live view count rise with our real-time YouTube views tracker—built for accuracy and minimal delay.

Follow YouTube real time views as they happen, using our dedicated view counter for YouTube videos.

Get up-to-date live view count on YouTube and see real-time growth with SocialCounts.org’s smart tracking tools.

Embed Widget

Parameters:

  • fullscreen=true - Fullscreen counter
  • graph=true - Live graph chart
  • counter=0/1/2 - Select counter (0=likes, 1=views, 2=comments)
URL

Click to copy the embed URL to your clipboard