12
likes
0
comments
daily view 0
monthly view 0
Live Analytics
Comments 0
Jalandhar Rice Millers ਦੀ ਵੱਡੀ ਚਿੰਤਾ! 6 ਲੱਖ ਟਨ ਚੌਲ ਫਸਿਆ, Hybrid Rice Trial ਦੀ ਮੰਗ | #Fint #national Analytics Table
Income Estimates for Jalandhar Rice Millers ਦੀ ਵੱਡੀ ਚਿੰਤਾ! 6 ਲੱਖ ਟਨ ਚੌਲ ਫਸਿਆ, Hybrid Rice Trial ਦੀ ਮੰਗ | #Fint #national
Based on this YouTube video's total view count of 2.57K views and industry-standard rates, the estimated total earning is $2 - $5 through ad revenue. Historical data is not yet available to calculate daily, weekly, or monthly averages.
About Jalandhar Rice Millers ਦੀ ਵੱਡੀ ਚਿੰਤਾ! 6 ਲੱਖ ਟਨ ਚੌਲ ਫਸਿਆ, Hybrid Rice Trial ਦੀ ਮੰਗ | #Fint #national
Explore Jalandhar Rice Millers ਦੀ ਵੱਡੀ ਚਿੰਤਾ! 6 ਲੱਖ ਟਨ ਚੌਲ ਫਸਿਆ, Hybrid Rice Trial ਦੀ ਮੰਗ | #Fint #national with 2,571 views, 12 likes, and 0 comments. Experience the impact of this video content that has captured audience attention.
ਜਲੰਧਰ ਰਾਇਸ ਮਿੱਲ ਐਸੋਸੀਏਸ਼ਨ ਵੱਲੋਂ 6 ਅਕਤੂਬਰ 2026 ਨੂੰ ਜਲੰਧਰ ਦੇ ਜ਼ਿਲ੍ਹਾ ਕੰਟਰੋਲਰ, ਖੁਰਾਕ, ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਸ: ਹਰਸ਼ਰਨ ਸਿੰਘ ਬਰਾੜ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਰਾਇਸ ਮਿੱਲਿੰਗ ਇੰਡਸਟ੍ਰੀ ਸਾਹਮਣੇ ਆ ਰਹੀਆਂ ਗੰਭੀਰ ਚੁਣੌਤੀਆਂ, ਹਾਈਬ੍ਰਿਡ ਚੌਲਾਂ ਦੇ ਟ੍ਰਾਇਲ ਅਤੇ ਸਟੋਰਾਂ ਵਿੱਚ ਪਏ ਚੌਲਾਂ ਦੇ ਵੱਡੇ ਸਟਾਕ ਨੂੰ ਜਲਦ ਕਲੀਅਰ ਕਰਵਾਉਣ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਰਾਇਸ ਮਿੱਲ ਐਸੋਸੀਏਸ਼ਨ ਦੇ ਨਵ-ਨਿਯੁਕਤ ਪ੍ਰਧਾਨ ਕਪਿਲ ਗਰਗ ਅਨੁਸਾਰ, 6 ਲੱਖ ਟਨ ਤੋਂ ਵੱਧ ਚੌਲਾਂ ਦਾ ਸਟਾਕ ਇਸ ਲਈ ਉਠਾਇਆ ਨਹੀਂ ਜਾ ਰਿਹਾ ਕਿਉਂਕਿ ਮੌਜੂਦਾ ਸਰਕਾਰੀ ਗਾਈਡਲਾਈਨ ਅਨੁਸਾਰ 10 ਫੀਸਦੀ ਤੱਕ ਬਰੋਕਨ ਚੌਲ ਸਵੀਕਾਰ ਕੀਤੇ ਜਾਂਦੇ ਹਨ, ਜਦਕਿ ਸਟੋਰਾਂ ਵਿੱਚ ਪਿਆ ਸਟਾਕ 45–50 ਫੀਸਦੀ ਤੱਕ ਬਰੋਕਨ ਦੱਸਿਆ ਜਾ ਰਿਹਾ ਹੈ। #JalandharRiceMillers #RiceMillIndustry #HybridRice #PunjabNews #RiceCrisis #JalandharNews #PunjabFarmers #BreakingNews ਕਪਿਲ ਗਰਗ ਨੇ ਕਿਹਾ ਕਿ ਹਾਈਬ੍ਰਿਡ ਫਸਲ ਕਾਰਨ ਚੌਲਾਂ ਦੀ ਕੁਆਲਿਟੀ ਅਤੇ ਬਰੋਕਨ ਦੀ ਸਮੱਸਿਆ ਸਾਹਮਣੇ ਆ ਰਹੀ ਹੈ। ਉਨ੍ਹਾਂ ਸਰਕਾਰ ਤੋਂ ਹਾਈਬ੍ਰਿਡ ਦਾ ਟ੍ਰਾਇਲ ਕਰਵਾਉਣ, ਮੌਜੂਦਾ ਸਟਾਕ ਨੂੰ ਕਲੀਅਰ ਕਰਵਾਉਣ ਅਤੇ ਰਾਇਸ ਮਿੱਲਿੰਗ ਇੰਡਸਟ੍ਰੀ ਲਈ ਇੱਕ ਪ੍ਰਭਾਵਸ਼ਾਲੀ ਤੇ ਮੁਕੰਮਲ ਯੋਜਨਾ ਤਿਆਰ ਕਰਨ ਦੀ ਮੰਗ ਕੀਤੀ। ਮੀਟਿੰਗ ਵਿੱਚ ਜਲੰਧਰ ਰਾਇਸ ਮਿੱਲ ਐਸੋਸੀਏਸ਼ਨ ਦੇ ਪ੍ਰਧਾਨ ਕਪਿਲ ਗਰਗ ਸਮੇਤ ਨੰਦ ਸ਼ਰਮਾ, ਨਿਰਮਲ ਸਿੰਘ, ਰਜੇਸ਼ ਵਰਮਾ, ਮੁਕੇਸ਼ ਮਿੱਤਲ, ਪਰਵੀਨ ਜੈਨ, ਵਿਕਾਸ ਕਾਂਸਰ, ਗੌਰਵ ਦੁੱਗਲ, ਅਨਿਰੁੱਧ ਮਡੱਈਆ, ਅਮਨ, ਰਾਜਵਿੰਦ ਸਿੰਘ, ਬਬਲਾ, ਰਾਘਵ ਕਪੂਰ, ਸੰਜੂ, ਰਾਜੂ, ਅਭਿਨਵ ਵਰਮਾ ਅਤੇ ਹੋਰ ਕਈ ਸੈਂਟਰਾਂ ਦੇ ਨੁਮਾਇੰਦੇ ਹਾਜ਼ਰ ਰਹੇ। FiNT News — ਜੋ ਹੈ, ਉਹੀ ਦਿਖਾਵਾਂਗੇ। ਸਾਡੀ ਅਧਿਕ੍ਰਿਤ ਵੈੱਬਸਾਇਟ : www.feedfront.in #Feedfront #People #News #Subscribe #Follow #BreakingNews #Flash #News #HarshGogi #RealNewsRealStory
About YouTube Real-Time View Count
With SocialCounts.org’s view counter, track your YouTube video’s live view count and YouTube likes count in real time with fast, reliable updates.
Watch every YouTube video live view count rise with our real-time YouTube views tracker—built for accuracy and minimal delay.
Follow YouTube real time views as they happen, using our dedicated view counter for YouTube videos.
Get up-to-date live view count on YouTube and see real-time growth with SocialCounts.org’s smart tracking tools.
Embed Widget
Parameters:
fullscreen=true- Fullscreen countergraph=true- Live graph chartcounter=0/1/2- Select counter (0=likes, 1=views, 2=comments)
URL
Click to copy the embed URL to your clipboard

