1,450
likes
23
comments
daily view 0
monthly view 0
Live Analytics
Comments 0
Punjab Politics: Bhagwant Mann ਦੀ ਨਵੀਂ Scheme #shorts Analytics Table
Income Estimates for Punjab Politics: Bhagwant Mann ਦੀ ਨਵੀਂ Scheme #shorts
Based on this YouTube video's total view count of 81.9K views and industry-standard rates, the estimated total earning is $57 - $164 through ad revenue. Historical data is not yet available to calculate daily, weekly, or monthly averages.
About Punjab Politics: Bhagwant Mann ਦੀ ਨਵੀਂ Scheme #shorts
Explore Punjab Politics: Bhagwant Mann ਦੀ ਨਵੀਂ Scheme #shorts with 81,952 views, 1,450 likes, and 23 comments. Experience the impact of this video content that has captured audience attention.
Bhagwant Mann | Punjab Politics | Mawan Dhiyan Satkar Yojana | Lok Milni | Punjab Election 2027 | Punjab Government ਪੰਜਾਬ ਦੀ ਸਿਆਸਤ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਤਾਜ਼ਾ ਲੋਕ ਮਿਲਣੀ ਅਤੇ ਔਰਤਾਂ ਲਈ ਮਾਵਾਂ-ਧੀਆਂ ਸਤਿਕਾਰ ਯੋਜਨਾ ਨੂੰ ਲੈ ਕੇ ਚਰਚਾ ਤੇਜ਼ ਹੈ। ਸਰਦੂਲਗੜ੍ਹ ਦੀ ਲੋਕ ਮਿਲਣੀ ਦੌਰਾਨ CM ਮਾਨ ਨੇ ਔਰਤਾਂ ਦੇ ਮੋਬਾਈਲ ਫੋਨਾਂ ’ਤੇ ਆਉਣ ਵਾਲੇ ਵਿੱਤੀ ਸਹਾਇਤਾ ਦੇ ਸੁਨੇਹਿਆਂ ਨੂੰ ‘ਟੂੰ-ਟੂੰ’ ਨਾਲ ਜੋੜਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਇਹ ਸੁਨੇਹੇ ਬੰਦ ਨਹੀਂ ਹੋਣ ਦੇਵੇਗੀ। ਪਰ ਹੁਣ ਸਿਆਸੀ ਸਵਾਲ ਇਹ ਹੈ ਕਿ ਕੀ ਲੋਕਾਂ ਨਾਲ ਅਜਿਹੀ ਸਿੱਧੀ ਮੁਲਾਕਾਤ ਅਤੇ welfare scheme ਦਾ promotion ਸਿਰਫ਼ ਸਰਕਾਰੀ outreach ਹੈ ਜਾਂ ਇਸ ਦੇ ਪਿੱਛੇ 2027 ਦੀ ਸਿਆਸੀ ਤਿਆਰੀ ਵੀ ਦੇਖੀ ਜਾ ਰਹੀ ਹੈ? ਮੁੱਖ ਗੱਲਾਂ: CM ਭਗਵੰਤ ਮਾਨ ਨੇ ਸਰਦੂਲਗੜ੍ਹ ਦੀ ਲੋਕ ਮਿਲਣੀ ਵਿੱਚ ਔਰਤਾਂ ਦੀ ਵਿੱਤੀ ਸਹਾਇਤਾ ਦਾ ਜ਼ਿਕਰ ਕੀਤਾ। ਸਰਕਾਰ ਮੁਤਾਬਕ 36.87 ਲੱਖ ਔਰਤਾਂ ਨੂੰ ਦੂਜੀ ਕਿਸ਼ਤ ਵਜੋਂ ₹1,262.54 ਕਰੋੜ ਟਰਾਂਸਫਰ ਕੀਤੇ ਗਏ ਹਨ। ਮਾਨ ਨੇ ਕਿਹਾ ਕਿ ਮਾਵਾਂ-ਧੀਆਂ ਦੇ ਫੋਨਾਂ ’ਤੇ ਆਉਣ ਵਾਲੇ ‘ਟੂੰ-ਟੂੰ’ ਵਾਲੇ ਸੁਨੇਹੇ ਜਾਰੀ ਰਹਿਣਗੇ। ਮੁੱਖ ਮੰਤਰੀ ਨੇ ਕਾਂਗਰਸ, BJP ਅਤੇ ਅਕਾਲੀ ਦਲ ’ਤੇ ਵੀ ਇਸ ਯੋਜਨਾ ਦਾ ਵਿਰੋਧ ਕਰਨ ਦੇ ਦੋਸ਼ ਲਗਾਏ। ਲੋਕ ਮਿਲਣੀ ਪ੍ਰੋਗਰਾਮਾਂ ਨੂੰ ਸਰਕਾਰ ਵੱਲੋਂ ਸਿੱਧੇ ਲੋਕ ਸੰਪਰਕ ਦੇ ਤਰੀਕੇ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਇਸ ਵੀਡੀਓ ਵਿੱਚ ਜਾਣੋ: ‘ਟੂੰ-ਟੂੰ’ ਵਾਲੀ ਬੀਬੀ ਨਾਲ CM ਮਾਨ ਦੀ ਮੁਲਾਕਾਤ ਨੂੰ ਲੈ ਕੇ ਕੀ ਚਰਚਾ ਹੈ? ਕੀ ਇਹ ਸਿਰਫ਼ ਲੋਕ ਮਿਲਣੀ ਦਾ ਹਿੱਸਾ ਹੈ ਜਾਂ ਸਿਆਸੀ outreach? ਮਾਵਾਂ-ਧੀਆਂ ਸਤਿਕਾਰ ਯੋਜਨਾ ਨੂੰ 2027 Punjab Politics ਨਾਲ ਕਿਉਂ ਜੋੜਿਆ ਜਾ ਰਿਹਾ ਹੈ? CM ਮਾਨ ਦੇ ਤਾਜ਼ਾ ਬਿਆਨਾਂ ਦੇ ਸਿਆਸੀ ਮਾਇਨੇ ਕੀ ਹਨ? Bhagwant Mann, Bhagwant Mann News, Punjab CM Bhagwant Mann, Punjab Politics, Punjab News, Mawan Dhiyan Satkar Yojana, Mawan Dhiyan Scheme, Punjab Women Scheme, Punjab Government, Bhagwant Mann Lok Milni, Punjab Election 2027, Punjab Politics 2027, Punjab Latest News, Punjab Government Scheme, Women Financial Assistance Punjab, Bhagwant Mann Latest News, Punjab Election News, AAP Punjab, Aam Aadmi Party Punjab, Mann Government #BhagwantMann #PunjabPolitics #PunjabNews #PunjabCM #MawanDhiyan #PunjabElection2027 #AAPPunjab #PunjabGovernment #LokMilni #PunjabPolitics2027 #PunjabLatestNews #WomenScheme #PunjabElection #MannGovernment #PunjabUpdates
About YouTube Real-Time View Count
With SocialCounts.org’s view counter, track your YouTube video’s live view count and YouTube likes count in real time with fast, reliable updates.
Watch every YouTube video live view count rise with our real-time YouTube views tracker—built for accuracy and minimal delay.
Follow YouTube real time views as they happen, using our dedicated view counter for YouTube videos.
Get up-to-date live view count on YouTube and see real-time growth with SocialCounts.org’s smart tracking tools.
Embed Widget
Parameters:
fullscreen=true- Fullscreen countergraph=true- Live graph chartcounter=0/1/2- Select counter (0=likes, 1=views, 2=comments)
URL
Click to copy the embed URL to your clipboard

